ਫੇਡੋਰਾ ਕੋਰ ਇੱਕ ਆਪਰੇਟਿੰਗ ਸਿਸਟਮ ਅਤੇ ਪਲੇਟਫਾਰਮ ਹੈ, ਜੋ ਲੀਨਕਸ ਤੇ ਅਧਾਰਿਤ ਹੈ, ਅਤੇ ਹਰ ਇੱਕ ਦੇ ਵਰਤਣ, ਤਬਦੀਲ ਕਰਨ ਅਤੇ ਵੰਡਣ ਲਈ ਫਰੀ ਹੈ ਅਤੇ ਰਹੇਗਾ। ਇਹ ਲੋਕਾਂ ਦੀ ਵੱਡੀ ਕਮਿਊਨਿਟੀ ਦੁਆਰਾ ਵਿਕਸਿਤ ਕੀਤਾ ਗਿਆ ਹੈ ਜੋ ਮੁਕਤ, ਓਪਨ ਸੋਰਸ ਸਾਫਟਵੇਅਰ ਅਤੇ ਮਿਆਰ ਮੁਹੱਈਆ ਕਰਨ ਲਈ ਕੋਸ਼ਿਸ਼ ਕਰਦੇ ਰਹਿੰਦੇ ਹਨ। ਫੇਡੋਰਾ ਕੋਰ Red Hat, Inc. ਦੁਆਰਾ ਪੇਸ਼ ਕੀਤੇ ਫੇਡੋਰਾ ਪਰੋਜੈਕਟ ਦਾ ਹਿੱਸਾ ਹੈ।
ਹੁਣ x86, x86_64 ਅਤੇ PPC ਸਿਸਟਮਾਂ ਲਈ ਉਪਲੱਬਧ ਹੈ!
ਫੇਡੋਰਾ ਕੋਰ 5 ਬਾਰੇ ਜਾਣ ਪਛਾਣ!
ਡਾਊਨਲੋਡ | ਹੋਰ ਚੋਣਾਂ | ਹੋਰ ਜਾਣਕਾਰੀ | ਮੁੱਖ ਵਿਸ਼ੇਸ਼ਤਾਵਾਂ
ਦਸਤਾਵੇਜ਼ | ਸਵਾਲ-ਜਵਾਬ | ਜਾਰੀ ਸੂਚਨਾ
ਸਹਾਇਤਾ ਅਤੇ ਸੁਝਾਅ | ਰੀਲੀਜ਼ ਸਮਾਂ-ਸੂਚੀ | ਨਿਸ਼ਾਨੇ
Fedora Core 5 Screenshots from OSDir.com